ਜਾਖੜ ਦਾ ਤਜ਼ਰਬਾ ਪਾਰਟੀ ਦਾ ਆਧਾਰ ਕਰੇਗਾ ਮਜਬੂਤ- ਯਾਦਵਿੰਦਰ ਬੁੱਟਰ

ਬਟਾਲਾ, 23 ਜੁਲਾਈ (ਮੰਨਣ ਸੈਣੀ)। ਪੰਜਾਬ ਭਾਜਪਾ ਦੀ ਕਾਰਜਕਾਰਨੀ ਦੇ ਮੈਂਬਰ ਯਾਦਵਿੰਦਰ ਸਿੰਘ ਬੁੱਟਰ ਨੇ ਜੇ.ਪੀ.ਨੱਡਾ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਬੁੱਟਰ ਨੇ ਕਿਹਾ ਹੈ ਕਿ ਸੁਨੀਲ ਜਾਖੜ ਇੱਕ ਤਜਰਬੇਕਾਰ ਅਤੇ ਸੁਲਝੇ ਹੋਏ ਸਿਆਸਤਦਾਨ ਹਨ, ਜਿਹਨਾਂ ਦੀ ਪਾਰਟੀ ਵਿੱਚ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ … Continue reading ਜਾਖੜ ਦਾ ਤਜ਼ਰਬਾ ਪਾਰਟੀ ਦਾ ਆਧਾਰ ਕਰੇਗਾ ਮਜਬੂਤ- ਯਾਦਵਿੰਦਰ ਬੁੱਟਰ